ਨਿਊਜ਼ੀਲੈਂਡ ਨੇ ਭਾਰਤੀ ਕ੍ਰਿਕਟ ਟੀਮ ਦੇ ਖਿਲਾਫ ਇਤਿਹਾਸ ਰਚ ਦਿੱਤਾ ਹੈ । ਭਾਰਤ ਦੀ ਜਮੀਨ ਦੇ ਉੱਤੇ ਆ ਕੇ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਨੂੰ 3-0 ਦੇ ਨਾਲ ਵਾਈਟ ਵਾਸ਼ ਕਰ ਦਿੱਤਾ ਹੈ। ਆਖਰੀ ਟੈਸਟ ਮੈਚ ਵਿੱਚ ਨਿਊਜ਼ੀਲੈਂਡ ਨੇ ਭਾਰਤੀ ਟੀਮ ਨੂੰ 25 ਦੌੜਾਂ ਦੇ ਨਾਲ ਹਰਾ ਕੇ 3-0 ਦੇ ਨਾਲ ਸੀਰੀਜ ਨੂੰ ਆਪਣੇ ਨਾਮ ਕੀਤਾ ਹੈ । ਭਾਰਤ ਦੀ ਹਾਰ ਦੇ ਨਾਲ ਉਸਦੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈਣ ਦੀਆਂ ਉਮੀਦਾਂ ਨੂੰ ਵੱਡਾ ਧੱਕਾ ਲੱਗਾ ਹੈ।
ਨਿਊਜ਼ੀਲੈਂਡ ਨੇ ਭਾਰਤੀ ਕ੍ਰਿਕਟ ਟੀਮ ਖਿਲਾਫ਼ ਕੀਤਾ ਕਲੀਨ ਸਵੀਪ
RELATED ARTICLES