Sunday, July 7, 2024
HomePunjabi NewsLiberal Breakingਨਕਸਲੀਆਂ ਨੇ ਛੱਤੀਸਗੜ੍ਹ ਦੇ ਸੁਕਮਾ ਅਤੇ ਬੀਜਾਪੁਰ ਸਰਹੱਦ ਤੇ ਕੀਤਾ ਹਮਲਾ

ਨਕਸਲੀਆਂ ਨੇ ਛੱਤੀਸਗੜ੍ਹ ਦੇ ਸੁਕਮਾ ਅਤੇ ਬੀਜਾਪੁਰ ਸਰਹੱਦ ਤੇ ਕੀਤਾ ਹਮਲਾ

ਛੱਤੀਸਗੜ੍ਹ ਦੇ ਸੁਕਮਾ ਅਤੇ ਬੀਜਾਪੁਰ ਸਰਹੱਦ ‘ਤੇ ਐਤਵਾਰ ਨੂੰ ਨਕਸਲੀਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਸਿਲਗਰ ਅਤੇ ਟੇਕਲਗੁਡਮ ਦੇ ਵਿਚਕਾਰ ਨਕਸਲੀਆਂ ਨੇ ਪੁਲਿਸ ਬਲ ਦੇ ਟਰੱਕ ਨੂੰ ਆਈਈਡੀ ਧਮਾਕੇ ਨਾਲ ਉਡਾ ਦਿੱਤਾ। ਮੁੱਢਲੀ ਜਾਣਕਾਰੀ ਅਨੁਸਾਰ ਇਸ ਧਮਾਕੇ ਵਿੱਚ ਦੋ ਜਵਾਨ ਸ਼ਹੀਦ ਹੋ ਗਏ।

RELATED ARTICLES

Most Popular

Recent Comments