ਨਵਜੋਤ ਸਿੰਘ ਸਿੱਧੂ ਇੱਕ ਵਾਰੀ ਫਿਰ ਤੋਂ ਰਾਜਨੀਤੀ ਵਿੱਚ ਐਕਟਿਵ ਹੁੰਦੇ ਨਜ਼ਰ ਆ ਰਹੇ ਹਨ। ਅੱਜ ਨਵਜੋਤ ਸਿੰਧੂ ਵੱਲੋਂ ਇੱਕ ਪ੍ਰੈਸ ਮੀਟ ਰੱਖੀ ਗਈ ਹੈ ਜਿਸ ਦੇ ਵਿੱਚ ਉਹ ਆਪਣੀ ਪਤਨੀ ਵੀ ਕੈਂਸਰ ਦੀ ਬਿਮਾਰੀ ਦੇ ਸੰਬੰਧ ਵਿੱਚ ਗੱਲਬਾਤ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਸਿੱਧੂ ਈਸਟ ਇਲਾਕੇ ਦੇ ਵਿੱਚ ਮੀਟਿੰਗਾਂ ਸ਼ੁਰੂ ਕਰ ਚੁੱਕੇ ਹਨ। ਅਤੇ ਇਸ ਤੇ ਚਲਦੇ ਉਹ ਆਪਣੀ ਦਾਵੇਦਾਰੀ ਪੇਸ਼ ਕਰ ਰਹੇ ਹਨ।
ਨਵਜੋਤ ਸਿੰਘ ਸਿੱਧੂ ਇੱਕ ਵਾਰੀ ਫਿਰ ਤੋਂ ਰਾਜਨੀਤੀ ਵਿੱਚ ਹੋ ਰਹੇ ਐਕਟਿਵ
RELATED ARTICLES