ਨਵਜੋਤ ਸਿੱਧੂ ਇੱਕ ਵਾਰੀ ਫਿਰ ਤੋਂ ਕ੍ਰਿਕਟ ਕਮੈਂਟਰੀ ਛੱਡ ਕੇ ਸਿਆਸਤ ਵਿੱਚ ਆਉਣ ਵਾਲੇ ਹਨ । ਇਸ ਦੀ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਿੱਤੀ। ਉਹਨਾਂ ਦੱਸਿਆ ਕਿ ਨਵਜੋਤ ਸਿੱਧੂ ਜਲਦੀ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ। ਇਹਨੀਂ ਦਿਨੀਂ ਨਵਜੋਤ ਸਿੱਧੂ ਆਈਪੀਐਲ ਦੇ ਵਿੱਚ ਕਮੈਂਟਰੀ ਕਰ ਰਹੇ ਹਨ।
ਨਵਜੋਤ ਸਿੱਧੂ ਇੱਕ ਵਾਰੀ ਫਿਰ ਤੋਂ ਆਉਣਗੇ ਸਿਆਸਤ ਵਿੱਚ ਨਜ਼ਰ, ਅੰਮ੍ਰਿਤਸਰ ਵਿੱਚ ਸ਼ੁਰੂ ਕਰਨਗੇ ਚੋਣ ਪ੍ਰਚਾਰ
RELATED ARTICLES