ਪੰਚਾਇਤੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜੱਦੀ ਪਿੰਡ ਸਤੌਜ ਪਹੁੰਚੇ । ਸਤੌਜ ਪਹੁੰਚਣ ਤੇ ਲੋਕਾਂ ਵੱਲੋਂ ਉਹਨਾਂ ਦਾ ਨਿੱਘਾ ਜੀ ਆਇਆ ਨੂੰ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਆਪਣੇ ਪਿੰਡ ਵਿੱਚ ਆ ਕੇ ਹੁਣ ਸਿਹਤਯਾਬ ਮਹਿਸੂਸ ਕਰ ਰਹੇ ਹਨ। ਕਿਉਂਕਿ ਉਹ ਇਥੇ ਹੀ ਗਲੀਆਂ ਵਿੱਚ ਖੇਡੇ ਹਨ ਮੁੱਖ ਮੰਤਰੀ ਮਾਨ ਨੇ ਚੋਣ ਸਭਾ ਨੂੰ ਸੰਬੋਧਿਤ ਕੀਤਾ।
“ਮੇਰੇ ਪਿੰਡ ਆ ਕੇ ਮੇਰੀ ਸਿਹਤ ਚੰਗੀ ਹੋ ਗਈ ਹੈ” : ਸੀਐਮ ਮਾਨ
RELATED ARTICLES