ਚੇਨਈ ਸੁਪਰ ਕਿੰਗਜ਼ ਦੇ ਸੀਈਓ ਕਾਸੀ ਵਿਸ਼ਵਨਾਥਨ ਨੇ ਕਿਹਾ ਕਿ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਉਹ ਅਗਲੇ ਸੀਜ਼ਨ ਵਿੱਚ ਖੇਡਣਗੇ ਜਾਂ ਨਹੀਂ। ਫ੍ਰੈਂਚਾਇਜ਼ੀ ਨੂੰ ਉਮੀਦ ਹੈ ਕਿ ਧੋਨੀ ਉਪਲਬਧ ਹੋਵੇਗਾ ਅਤੇ ਉਸ ਨੂੰ ਅਨਕੈਪਡ ਖਿਡਾਰੀ ਦੇ ਤੌਰ ‘ਤੇ ਬਰਕਰਾਰ ਰੱਖਿਆ ਜਾ ਸਕਦਾ ਹੈ ਆਈਪੀਐਲ ਦੇ ਨਵੇਂ ਨਿਯਮਾਂ ਮੁਤਾਬਕ ਚੇਨਈ 43 ਸਾਲਾ ਐਮਐਸ ਧੋਨੀ ਨੂੰ ਅਨਕੈਪਡ ਖਿਡਾਰੀ ਵਜੋਂ ਖਰੀਦ ਸਕਦਾ ਹੈ।
ਐਮਐਸ ਧੋਨੀ ਅਨਕੈਪਡ ਖਿਡਾਰੀ ਵਜੋਂ ਖੇਡ ਸਕਦੇ ਹਨ ਆਈ ਪੀ ਐਲ
RELATED ARTICLES