ਵਾਤਾਵਰਣ ਪ੍ਰੇਮੀ, ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲਾ ਅੱਜ ਲੁਧਿਆਣਾ ਪੁੱਜੇ, ਬੁੱਢਾ ਨਾਲੇ ਦਾ ਦੌਰਾ ਕੀਤਾ ਅਤੇ ਉਥੇ ਫੈਲੀ ਗੰਦਗੀ ਦੇਖ ਕੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਬੁੱਢਾ ਨਾਲਾ ਦੀ ਸਫ਼ਾਈ ਲਈ ਸਰਕਾਰ ਅਤੇ ਸਿਸਟਮ ਨੂੰ ਕੋਸਿਆ। ਸੰਤ ਸੀਚੇਵਾਲ ਨੇ ਕਿਹਾ ਕਿ ਉਹ ਬੁੱਢਾ ਨਾਲਾ ਦੀ ਸਫ਼ਾਈ ਕਰਵਾਉਣਗੇ। ਇਹ ਪ੍ਰਸ਼ਾਸਨ ਦੀ ਨਾਕਾਮੀ ਹੈ ਜੋ ਹੁਣ ਤੱਕ ਇਸ ਦੀ ਸਫ਼ਾਈ ਕਰਵਾਉਣ ਵਿੱਚ ਨਾਕਾਮ ਰਹੀ ਹੈ।
ਐਮਪੀ ਸੰਤ ਬਲਬੀਰ ਸਿੰਘ ਸੀਚੇਵਾਲ ਪਹੁੰਚੇ ਲੁਧਿਆਣਾ, ਬੁੱਢੇ ਨਾਲੇ ਬਾਰੇ ਦਿੱਤਾ ਇਹ ਬਿਆਨ
RELATED ARTICLES


