Sunday, July 7, 2024
HomePunjabi NewsLiberal BreakingMP ਰਾਜਾ ਵੜਿੰਗ ਨੇ ਸੰਸਦ ਵਿੱਚ ਸਿੱਧੂ ਮੂਸੇ ਵਾਲਾ ਲਈ ਇਨਸਾਫ ਦਾ...

MP ਰਾਜਾ ਵੜਿੰਗ ਨੇ ਸੰਸਦ ਵਿੱਚ ਸਿੱਧੂ ਮੂਸੇ ਵਾਲਾ ਲਈ ਇਨਸਾਫ ਦਾ ਮੁੱਦਾ ਚੁੱਕਿਆ

ਲੁਧਿਆਣਾ ਤੋਂ ਐਮਪੀ ਬਣੇ ਰਾਜਾ ਵੜਿੰਗ ਨੇ ਸੰਸਦ ਦੇ ਵਿੱਚ ਬੇਬਾਕੀ ਦੇ ਨਾਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਮਲਾ ਚੱਕਿਆ। ਨਾਲ ਹੀ ਵੜਿੰਗ ਨੇ ਕੰਗਣਾ ਰਨੌਤ ਵਲ ਦਿੱਤੇ ਕਿਸਾਨ ਬੀਬੀਆਂ ਤੇ ਬਿਆਨ ਬਾਰੇ ਵੀ ਖੁੱਲ ਕੇ ਬੋਲਿਆ। ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ ਦੀ ਮੰਗ ਕੀਤੀ ਤੇ ਕਿਹਾ ਕਿ ਮੂਸੇਵਾਲਾ ਦੇ ਗਾਣਿਆਂ ਤੇ ਦੁਨੀਆਂ ਝੂਮ ਉੱਠਦੀ ਸੀ ਅਤੇ ਪੰਜਾਬ ਦੇ ਪੁੱਤ ਦਾ ਨਾਮ ਬਿਲਬੋਰਡ ਦੇ ਵਿੱਚ ਆਉਂਦਾ ਹੈ।

RELATED ARTICLES

Most Popular

Recent Comments