Monday, July 8, 2024
HomePunjabi NewsLiberal BreakingMP ਚੰਨੀ ਦਾ ਬਿਆਨ ਖ਼ਤਰੇ ਵਿਚ ਹੈ ਮੁੱਖ ਮੰਤਰੀ ਮਾਨ ਦੀ ਕੁਰਸੀ

MP ਚੰਨੀ ਦਾ ਬਿਆਨ ਖ਼ਤਰੇ ਵਿਚ ਹੈ ਮੁੱਖ ਮੰਤਰੀ ਮਾਨ ਦੀ ਕੁਰਸੀ

ਜਲੰਧਰ ਤੋਂ ਐਮਪੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਸੀਐਮ ਭਗਵੰਤ ਸਿੰਘ ਮਾਨ ਦੀ ਕੁਰਸੀ ਖ਼ਤਰੇ ਵਿਚ ਹੈ। ਸੀਐਮ ਭਗਵੰਤ ਸਿੰਘ ਮਾਨ ਨੂੰ ਜਲੰਧਰ ਦੀ ਬਜਾਏ ਅਪਣੀ ਕੁਰਸੀ ਬਚਾਉਣੀ ਚਾਹੀਦੀ ਹੈ ਕਿਉਂਕਿ ਇਸ ਸਮੇਂ ਉਨ੍ਹਾਂ ਦੀ ਕੁਰਸੀ ਖ਼ਤਰੇ ਵਿਚ ਹੈ। ਚੰਨੀ ਨੇ ਕਿਹਾ- ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣਾਏ ਗਏ ਮੋਹਿੰਦਰ ਭਗਤ ਨੇ ਪਾਰਟੀ ਬਦਲੀ ਹੈ।

RELATED ARTICLES

Most Popular

Recent Comments