More
    HomePunjabi NewsLiberal Breakingਪੁਤੱਰ ਹੋਣ ਤੋਂ ਬਾਅਦ ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ

    ਪੁਤੱਰ ਹੋਣ ਤੋਂ ਬਾਅਦ ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ

    ਮਾਤਾ ਚਰਨ ਕੌਰ ਨੇ ਪੋਸਟ ‘ਚ ਲਿਖਿਆ, ”ਬੇਟਾ, ਮੈਂ ਇਕ ਸਾਲ 10 ਮਹੀਨਿਆਂ ਬਾਅਦ ਤੈਨੂੰ ਫਿਰ ਦੇਖਿਆ। ਮੈਂ ਆਪਣੇ ਛੋਟੇ ਬੇਟੇ ਦਾ ਤੇਰੀ ਛਾਂ ‘ਚ ਸੁਆਗਤ ਕਰਦੀ ਹਾਂ, ਬੇਟਾ, ਮੈਂ ਉਸ ਅਕਾਲ ਪੁਰਖ ਦੀ ਸ਼ੁਕਰਗੁਜ਼ਾਰ ਹਾਂ, ਜਿਸ ਨੇ ਮੈਨੂੰ ਇਕ ਵਾਰ ਫਿਰ ਤੋਂ ਤੇਰੀ ਆਤਮਾ ਸੌਂਪਣ ਦਾ ਹੁਕਮ ਦਿੱਤਾ। ਪੁੱਤਰ, ਮੈਂ ਅਤੇ ਤੁਹਾਡੇ ਪਿਤਾ ਜੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੇ ਵਰਗੀ ਨਿਡਰਤਾ, ਧੀਰਜ, ਸਫਲਤਾ, ਨੇਕੀ, ਨਿਮਰਤਾ ਬਖਸ਼ੇ… ਘਰ ਵਾਪਸ ਆਉਣ ਲਈ ਤੁਹਾਡਾ ਧੰਨਵਾਦ ਪੁੱਤਰ।

    RELATED ARTICLES

    Most Popular

    Recent Comments