ਨਰਿੰਦਰ ਮੋਦੀ ਸਰਕਾਰ ਇਸ ਸਾਲ 5 ਮਸ਼ਹੂਰ ਹਸਤੀਆਂ ਨੂੰ ਭਾਰਤ ਰਤਨ ਦੇਵੇਗੀ। ਪਹਿਲਾਂ ਕਰਪੂਰੀ ਠਾਕੁਰ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਹੁਣ ਸਾਬਕਾ ਪੀ.ਐਮ ਪੀ.ਵੀ. ਨਰਸਿਮਹਾ ਰਾਓ, ਚੌਧਰੀ ਚਰਨ ਸਿੰਘ ਅਤੇ ਦੇਸ਼ ਵਿੱਚ ਹਰੀ ਕ੍ਰਾਂਤੀ ਦੇ ਪਿਤਾਮਾ ਡਾ.ਐਮ.ਐਸ ਸਵਾਮੀਨਾਥਨ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਗਿਆ ਹੈ।
ਮੋਦੀ ਸਰਕਾਰ ਇਸ ਸਾਲ ਦੇਣ ਜਾ ਰਹੀ 5 ਹਸਤੀਆਂ ਨੂੰ ਭਾਰਤ ਰਤਨ ਸਨਮਾਨ
RELATED ARTICLES