ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਰਾਘਵ ਚੱਢਾ ਨੂੰ ਪਾਰਟੀ ਅਨੁਸ਼ਾਸਨ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਕਟਾਰੂਚੱਕ ਅਨੁਸਾਰ ਪਾਰਟੀ ਨੇ ਚੱਢਾ ਨੂੰ ਛੋਟੀ ਉਮਰ ਵਿੱਚ ਰਾਜ ਸਭਾ ਮੈਂਬਰ ਅਤੇ ਡਿਪਟੀ ਲੀਡਰ ਵਰਗੇ ਵੱਡੇ ਅਹੁਦੇ ਦਿੱਤੇ। ਉਨ੍ਹਾਂ ਕਿਹਾ ਕਿ ਅਹੁਦਾ ਜਾਣ ਤੋਂ ਬਾਅਦ ਚੱਢਾ ਨੂੰ ਪਾਰਟੀ ਵਿਰੁੱਧ ਨਹੀਂ ਜਾਣਾ ਚਾਹੀਦਾ ਅਤੇ ਪਾਰਟੀ ਲਾਈਨ ‘ਤੇ ਹੀ ਕੰਮ ਕਰਨਾ ਚਾਹੀਦਾ ਹੈ।
ਮੰਤਰੀ ਕਟਾਰੂਚੱਕ ਦੀ ਰਾਘਵ ਚੱਢਾ ਨੂੰ ਨਸੀਹਤ: ਕਿਹਾ- “ਪਾਰਟੀ ਨੇ ਛੋਟੀ ਉਮਰ ‘ਚ ਵੱਡਾ ਰੁਤਬਾ ਦਿੱਤਾ, ਹੁਣ ਅਨੁਸ਼ਾਸਨ ‘ਚ ਰਹਿ ਕੇ ਕਰਨ ਕੰਮ”
RELATED ARTICLES


