More
    HomePunjabi NewsLiberal Breakingਮਲੋਟ ਵਾਸੀਆਂ ਲਈ ਵੱਡੀ ਸੌਗਾਤ: ਡਾ. ਬਲਜੀਤ ਕੌਰ ਵੱਲੋਂ ₹16.25 ਕਰੋੜ ਦੇ...

    ਮਲੋਟ ਵਾਸੀਆਂ ਲਈ ਵੱਡੀ ਸੌਗਾਤ: ਡਾ. ਬਲਜੀਤ ਕੌਰ ਵੱਲੋਂ ₹16.25 ਕਰੋੜ ਦੇ ਵਾਟਰ ਸਪਲਾਈ ਪ੍ਰੋਜੈਕਟ ਦੀ ਸ਼ੁਰੂਆਤ; 1 ਲੱਖ ਲੋਕਾਂ ਨੂੰ ਮਿਲੇਗਾ ਸਾਫ਼ ਪਾਣੀ

    ਮਲੋਟ: ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਯਤਨਾਂ ਸਦਕਾ ਮਲੋਟ ਸ਼ਹਿਰ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਨੂੰ ਮਜ਼ਬੂਤ ਕਰਨ ਲਈ ₹16.25 ਕਰੋੜ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਅਮਰੂਤ 2.0 ਸਕੀਮ ਅਧੀਨ ਇਸ ਪ੍ਰੋਜੈਕਟ ਨਾਲ ਇੱਕ ਲੱਖ ਆਬਾਦੀ ਨੂੰ ਲਾਭ ਮਿਲੇਗਾ। ਇਸ ਤਹਿਤ ਸਰਹਿੰਦ ਫੀਡਰ ‘ਤੇ ਨਵੀਂ ਪੰਪਿੰਗ ਮਸ਼ੀਨਰੀ ਲੱਗੇਗੀ ਅਤੇ ਸ਼ਹਿਰ ਵਿੱਚ ਲਗਭਗ 20 ਕਿਲੋਮੀਟਰ ਨਵੀਂ ਪਾਈਪ ਲਾਈਨ ਵਿਛਾਈ ਜਾਵੇਗੀ।

    RELATED ARTICLES

    Most Popular

    Recent Comments