More
    HomePunjabi NewsLiberal Breakingਪੱਛਮੀ ਏਸ਼ੀਆ 'ਚ ਜੰਗ ਤੇਜ਼: ਅਮਰੀਕਾ ਵੱਲੋਂ ਈਰਾਨ ਦੇ ਮਿਜ਼ਾਈਲ ਟਿਕਾਣਿਆਂ 'ਤੇ...

    ਪੱਛਮੀ ਏਸ਼ੀਆ ‘ਚ ਜੰਗ ਤੇਜ਼: ਅਮਰੀਕਾ ਵੱਲੋਂ ਈਰਾਨ ਦੇ ਮਿਜ਼ਾਈਲ ਟਿਕਾਣਿਆਂ ‘ਤੇ ਹਮਲੇ; ਕਤਰ ਦੇ ਗੈਸ ਪਲਾਂਟ ਨੂੰ ਪਹੁੰਚਿਆ ਨੁਕਸਾਨ

    ਵਾਸ਼ਿੰਗਟਨ/ਦੋਹਾ: ਅਮਰੀਕਾ ਨੇ ਈਰਾਨ ਦੇ ਮਿਜ਼ਾਈਲ ਟਿਕਾਣਿਆਂ ‘ਤੇ ਵੱਡੀ ਬੰਬਾਰੀ ਕੀਤੀ ਹੈ। ਦੂਜੇ ਪਾਸੇ ਈਰਾਨ ਦੇ ਜਵਾਬੀ ਹਮਲਿਆਂ ਕਾਰਨ ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ ‘ਰਸ ਲਫਾਨ’ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਈਰਾਨੀ ਸੁਪਰੀਮ ਲੀਡਰ ਮੁਜਤਬਾ ਖਾਮੇਨੇਈ ਨੇ ਸੁਰੱਖਿਆ ਮੁਖੀ ਲਾਰੀਜਾਨੀ ਦੀ ਮੌਤ ਦਾ ਬਦਲਾ ਲੈਣ ਦਾ ਪ੍ਰਣ ਲਿਆ ਹੈ, ਜਿਸ ਨਾਲ ਜੰਗ ਹੋਰ ਭੜਕਣ ਦਾ ਖ਼ਤਰਾ ਵਧ ਗਿਆ ਹੈ।

    RELATED ARTICLES

    Most Popular

    Recent Comments