ਜਲੰਧਰ ‘ਚ ‘AAP’ ਨੂੰ ਵੱਡਾ ਹੁੰਗਾਰਾ ਮਿਲਿਆ ਹੈ। CM ਭਗਵੰਤ ਮਾਨ ਦੀ ਮੌਜੂਦਗੀ ‘ਚ BJP ਕੌਂਸਲਰ ਹਰਜਿੰਦਰ ਸਿੰਘ ਲੱਡਾ ਸਣੇ ਕਈ ਸੀਨੀਅਰ ਆਗੂ ਪਾਰਟੀ ‘ਚ ਹੋਏ ਸ਼ਾਮਲ । ਕਾਂਗਰਸ ਦੇ ਕਈ ਆਗੂਆਂ ਨੇ ਵੀ ਫੜਿਆ ‘ਆਪ’ ਦਾ ਪੱਲਾ ਜਿਸ ਦੇ ਚਲਦੇ ਆ ਆਮ ਆਦਮੀ ਪਾਰਟੀ ਨੂੰ ਹੋਰ ਮਜਬੂਤੀ ਮਿਲੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਸ਼ਾਮਿਲ ਹੋਏ ਮੈਂਬਰਾਂ ਦਾ ਸਵਾਗਤ ਕੀਤਾ।
BJP ਕੌਂਸਲਰ ਹਰਜਿੰਦਰ ਸਿੰਘ ਲੱਡਾ ਸਣੇ ਕਈ ਸੀਨੀਅਰ ਆਗੂ ਆਪ ਵਿੱਚ ਸ਼ਾਮਿਲ
RELATED ARTICLES