ਜੇਲ ਤੋਂ ਬਾਹਰ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਨੀਤੀ ਵਿੱਚ ਵੱਡਾ ਧਮਾਕਾ ਕਰ ਦਿੱਤਾ ਹੈ । ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਉਹ ਦੋ ਦਿਨ ਬਾਅਦ ਅਸਤੀਫਾ ਦੇ ਦੇਣਗੇ ਅਤੇ ਜਦੋਂ ਤੱਕ ਦੁਬਾਰਾ ਲੋਕ ਉਹਨਾਂ ਨੂੰ ਨਹੀਂ ਚੁਣਦੇ ਉਹ ਕੁਰਸੀ ਤੇ ਨਹੀਂ ਬੈਠਣਗੇ। ਉਹਨਾਂ ਐਲਾਨ ਕੀਤਾ ਕਿ ਮਨੀਸ਼ ਸਿਸੋਦੀਆ ਵੀ ਦਿੱਲੀ ਦੇ ਉਪ ਮੁੱਖ ਮੰਤਰੀ ਵਜੋਂ ਕੁਰਸੀ ਤੇ ਉਨਾ ਚਿਰ ਨਹੀਂ ਬੈਠਣਗੇ ਜਦ ਤੱਕ ਲੋਕ ਉਹਨਾਂ ਨੂੰ ਕਲੀਨ ਚਿੱਟ ਨਹੀਂ ਦੇ ਦਿੰਦੇ।
ਮਨੀਸ਼ ਸਿਸੋਦੀਆ ਵੀ ਦਿੱਲੀ ਦੇ ਉਪ ਮੁੱਖ ਮੰਤਰੀ ਵਜੋਂ ਕੁਰਸੀ ਤੇ ਨਹੀਂ ਬੈਠਣਗੇ, ਜਾਣੋ ਵਜ੍ਹਾ
RELATED ARTICLES