ਪੰਜਾਬ ਪੁਲਿਸ ‘ਚ ਵੱਡੇ ਪੱਧਰ ‘ਤੇ ਫੇਰਬਦਲ ਕੀਤੇ ਗਏ ਹਨ। 23 IPS ਤੇ 4 PPS ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਅਮਨਿਤ ਕੋਂਡਲ ਨੂੰ SSP ਬਠਿੰਡਾ, ਨਾਨਕ ਸਿੰਘ ਨੂੰ SSP ਪਟਿਆਲਾ, ਅੰਕੁਰ ਗੁਪਤਾ ਮੋਗਾ, ਗੌਰਵ ਤੁਰਾ ਤਰਨਤਾਰਨ, ਦੇ SSP ਬਣਾਏ ਗਏ ਹਨ। ਜਦਕਿ ਨਵੀਨ ਸਿੰਗਲਾ ਨੂੰ DIG ਜਲੰਧਰ ਰੇਂਜ ਨਿਯੁਕਤ ਕੀਤਾ ਗਿਆ ਹੈ। ਸਤਿੰਦਰ ਸਿੰਘ ਨੂੰ DIG ਬਾਰਡਰ ਰੇਂਜ ਅੰਮ੍ਰਿਤਸਰ ਬਣਾਇਆ ਗਿਆ ਹੈ।
ਪੰਜਾਬ ਪੁਲਿਸ ‘ਚ ਵੱਡੇ ਪੱਧਰ ‘ਤੇ ਫੇਰਬਦਲ, 23 IPS ਤੇ 4 PPS ਅਫਸਰਾਂ ਦੇ ਤਬਾਦਲੇ
RELATED ARTICLES