ITR ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ 2024 ਹੈ। ਇਨਕਮ ਟੈਕਸ ਵਿਭਾਗ ਮੁਤਾਬਕ ਇਸ ਸਮੇਂ ਹਰ ਰੋਜ਼ 13 ਲੱਖ ਰਿਟਰਨ ਫਾਈਲ ਹੋ ਰਹੇ ਹਨ। 14 ਜੁਲਾਈ ਤੱਕ ਲਗਭਗ 2.7 ਕਰੋੜ ਆਈ.ਟੀ.ਆਰ. ਦਾਇਰ ਕੀਤੇ ਗਏ ਹਨ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਦਾਇਰ ਕੀਤੇ ਗਏ ਰਿਟਰਨਾਂ ਨਾਲੋਂ 13% ਵੱਧ ਹਨ।
ITR ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ 2024
RELATED ARTICLES