More
    HomePunjabi NewsLiberal Breakingਸੀਐਮ ਮਾਨ ਅਤੇ ਲਾਲਜੀਤ ਭੁੱਲਰ ਵਿਚਾਲੇ 'ਕ੍ਰੈਡਿਟ ਵਾਰ': ਮਾਨ ਬੋਲੇ- "ਅਸਤੀਫ਼ਾ ਲਿਆ",...

    ਸੀਐਮ ਮਾਨ ਅਤੇ ਲਾਲਜੀਤ ਭੁੱਲਰ ਵਿਚਾਲੇ ‘ਕ੍ਰੈਡਿਟ ਵਾਰ’: ਮਾਨ ਬੋਲੇ- “ਅਸਤੀਫ਼ਾ ਲਿਆ”, ਭੁੱਲਰ ਦਾ ਦਾਅਵਾ- “ਮੈਂ ਖੁਦ ਦਿੱਤਾ ਤੇ ਖੁਦ ਹੀ ਕੀਤਾ ਸਰੰਡਰ”

    ਚੰਡੀਗੜ੍ਹ/ਅੰਮ੍ਰਿਤਸਰ: ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿਆਸੀ ਦਾਅਵੇ-ਪ੍ਰਤੀਦਾਅਵੇ ਤੇਜ਼ ਹੋ ਗਏ ਹਨ। ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਖ਼ਤੀ ਦਿਖਾਉਂਦਿਆਂ ਭੁੱਲਰ ਦਾ ਅਸਤੀਫ਼ਾ ਲਿਆ ਹੈ, ਉੱਥੇ ਹੀ ਭੁੱਲਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਜਾਂਚ ਦੇ ਹਿੱਤ ਵਿੱਚ ਖੁਦ ਅਸਤੀਫ਼ਾ ਦਿੱਤਾ ਅਤੇ ਮੰਡੀ ਗੋਬਿੰਦਗੜ੍ਹ ਵਿਖੇ ਖੁਦ ਨੂੰ ਪੁਲਿਸ ਹਵਾਲੇ (ਸਰੰਡਰ) ਕੀਤਾ ਹੈ।

    RELATED ARTICLES

    Most Popular

    Recent Comments