ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ 20847 ਵੋਟਾਂ ਨਾਲ ਅੱਗੇ, ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ 11595 ਵੋਟਾਂ ਨਾਲ ਅੱਗੇ, ਜਲੰਧਰ ਤੋਂ ਚਰਨਜੀਤ ਸਿੰਘ ਚੰਨੀ 107958 ਵੋਟਾਂ ਨਾਲ ਅੱਗੇ, ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ 9515 ਵੋਟਾਂ ਨਾਲ ਅੱਗੇ, ਫਤਿਹਗੜ੍ਹ ਸਿੰਘ ਸਾਹਿਬ ਤੋਂ ਡਾ: ਅਮਰ ਸਿੰਘ 1995 ਵੋਟਾਂ ਨਾਲ ਅੱਗੇ। ਘੁਬਾਇਆ 2854 ਵੋਟਾਂ ਨਾਲ ਅੱਗੇ ਹਨ, ਪਟਿਆਲਾ ਤੋਂ ਡਾ: ਧਰਮਵੀਰ ਗਾਂਧੀ 5150 ਵੋਟਾਂ ਨਾਲ ਅੱਗੇ ਹਨ।
ਜਾਣੋ ਹੁਣ ਤੱਕ ਪੰਜਾਬ ਵਿੱਚ ਕਿਹੜਾ ਉਮੀਦਵਾਰ ਚੱਲ ਰਿਹਾ ਹੈ ਅੱਗੇ
RELATED ARTICLES