ਇਸ ਹਫਤੇ ਸੋਨੇ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ ਮੁਤਾਬਕ ਪਿਛਲੇ ਸ਼ਨੀਵਾਰ ਯਾਨੀ 7 ਦਸੰਬਰ ਨੂੰ ਸੋਨਾ 76,187 ਰੁਪਏ ‘ਤੇ ਸੀ, ਜੋ ਹੁਣ 76,922 ਰੁਪਏ ਪ੍ਰਤੀ 10 ਗ੍ਰਾਮ (14 ਦਸੰਬਰ) ‘ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਇਸ ਹਫਤੇ ਚਾਂਦੀ ਦੀ ਕੀਮਤ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਹ ਪਿਛਲੇ ਸ਼ਨੀਵਾਰ 90,820 ਰੁਪਏ ‘ਤੇ ਸੀ, ਜੋ ਹੁਣ ਘੱਟ ਕੇ 88,976 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਿਆ ਹੈ।
ਜਾਣੋ ਇਸ ਹਫ਼ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਿੰਨਾ ਆਇਆ ਉਤਾਰ-ਚੜਾਅ
RELATED ARTICLES