Wednesday, July 3, 2024
HomePunjabi NewsLiberal Breakingਕੇ ਐਲ ਰਾਹੁਲ ਅਤੇ ਸ਼ਰੇਅਸ ਅੱਯਰ ਦੇ ਟੀ20 ਵਰਲਡ ਕੱਪ ਟੀਮ ਵਿੱਚ...

ਕੇ ਐਲ ਰਾਹੁਲ ਅਤੇ ਸ਼ਰੇਅਸ ਅੱਯਰ ਦੇ ਟੀ20 ਵਰਲਡ ਕੱਪ ਟੀਮ ਵਿੱਚ ਚੋਣ ਤੇ ਬਣਿਆ ਸਸਪੈਂਸ

ਆਈਪੀਐਲ ਦੇ ਵਿੱਚ ਭਾਰਤੀ ਬੱਲੇਬਾਜ ਸ਼੍ਰੇਅਸ ਅੱਯਰ ਅਤੇ ਵਿਕਟ ਕੀਪਰ ਬੱਲੇਬਾਜ ਕੇ ਐਲ ਰਾਹੁਲ ਦੀ ਫਾਰਮ ਵਧੀਆ ਨਹੀਂ ਚੱਲ ਰਹੀ। ਟੀ 20 ਵਿਸ਼ਵ ਕੱਪ ਬਿਲਕੁਲ ਨਜ਼ਦੀਕ ਹੈ। ਇੱਕ ਤਰ੍ਹਾਂ ਦੇ ਨਾਲ ਆਈਪੀਐਲ ਇੱਕ ਵਧੀਆ ਮੰਚ ਹੈ ਜਦੋਂ ਖਿਡਾਰੀ ਆਪਣੀ ਫਾਰਮ ਨੂੰ ਦੁਬਾਰਾ ਹਾਸਿਲ ਕਰ ਸਕਦੇ ਹਨ ਅਜਿਹੇ ਵਿੱਚ ਲਗਾਤਾਰ ਬੱਲੇਬਾਜ਼ੀ ਵਿੱਚ ਫੇਲ ਰਹਿਣ ਦੇ ਕਰਕੇ ਕੇ ਐਲ ਰਾਹੁਲ ਅਤੇ ਸ਼੍ਰੇਅਸ ਨੂੰ ਵੱਡੀ ਕੀਮਤ ਚੁਕਾਣੀ ਪੈ ਸਕਦੀ ਹੈ ਅਤੇ ਹੋ ਸਕਦਾ ਹੈ ਕਿ ਇਹਨਾਂ ਨੂੰ ਟੀ20 ਵਰਲਡ ਕੱਪ ਟੀਮ ਵਿੱਚ ਜਗਹਾ ਨਾ ਮਿਲੇ।

RELATED ARTICLES

Most Popular

Recent Comments