Friday, July 5, 2024
HomePunjabi NewsLiberal Breakingਕਿਸਾਨ ਆਗੂ ਲੱਖੋਵਾਲ ਨੇ ਹੰਸ ਰਾਜ ਹੰਸ ਨੂੰ ਦਿੱਤੀ ਸਿੱਧੇ ਲਫ਼ਜ਼ਾਂ ਵਿੱਚ...

ਕਿਸਾਨ ਆਗੂ ਲੱਖੋਵਾਲ ਨੇ ਹੰਸ ਰਾਜ ਹੰਸ ਨੂੰ ਦਿੱਤੀ ਸਿੱਧੇ ਲਫ਼ਜ਼ਾਂ ਵਿੱਚ ਚੇਤਾਵਨੀ

ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਵਿਰੋਧ ਲਗਾਤਾਰ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਇਸ ਵਿਚਕਾਰ ਹੰਸ ਰਾਜ ਹੰਸ ਦਾ ਇੱਕ ਬਿਆਨ ਵਿਵਾਦ ਦਾ ਵਿਸ਼ਾ ਬਣ ਗਿਆ ਹੈ ਕਿਸਾਨ ਆਗੂ ਲੱਖੋਵਾਲ ਨੇ ਹੰਸ ਰਾਜ ਹੰਸ ਨੂੰ ਸਿੱਧੇ ਲਫ਼ਜ਼ਾਂ ਵਿੱਚ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਅਸੀਂ ਪੰਜਾਬੀ ਹਾਂ ਤੇ ਜਿਸ ਤਰ੍ਹਾਂ ਦੀ ਸ਼ਬਦਾਵਲੀ ਹੰਸਰਾਜ ਹੰਸ ਨੇ ਵਰਤੀ ਹੈ ਹੁਣ ਅਸੀਂ ਸਿੱਧਾ ਉਹਨਾਂ ਦਾ ਵਿਰੋਧ ਕਰਾਂਗੇ।

RELATED ARTICLES

Most Popular

Recent Comments