ਇੱਕ ਅਜਿਹੇ ਦੇਸ਼ ਵਿੱਚ ਜਿੱਥੇ ਕੋਈ ਕੌਂਸਲਰ ਦੇ ਅਹੁਦੇ ਤੋਂ ਵੀ ਅਸਤੀਫਾ ਨਹੀਂ ਦਿੰਦਾ, ਸਾਡੇ ਨੇਤਾ ਅਰਵਿੰਦ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਤੋਂ ਬਾਅਦ ਹੀ ਮੁੱਖ ਮੰਤਰੀ ਦਾ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਹੁਣ ਜਨਤਾ ਮੰਨੇਗੀ ਕਿ ਕੇਜਰੀਵਾਲ ਜੀ ਪੱਕੇ ਇਮਾਨਦਾਰ ਹਨ। ਮੈਨੂੰ ਅਜਿਹੀ ਪਾਰਟੀ ਦਾ ਵਰਕਰ ਹੋਣ ‘ਤੇ ਮਾਣ ਹੈ।
“ਕੇਜਰੀਵਾਲ ਜੀ ਪੱਕੇ ਇਮਾਨਦਾਰ, ਮੈਨੂੰ ਅਜਿਹੀ ਪਾਰਟੀ ਦਾ ਵਰਕਰ ਹੋਣ ‘ਤੇ ਮਾਣ” : ਰਾਘਵ ਚੱਢਾ
RELATED ARTICLES