ਲੇਬਰ ਪਾਰਟੀ ਅਧਿਕਾਰਤ ਤੌਰ ‘ਤੇ ਅਗਲੀ ਸਰਕਾਰ ਬਣਾਏਗੀ ਕਿਉਂਕਿ ਇਸ ਨੇ ਅੱਜ 650 ਮੈਂਬਰੀ ਹਾਊਸ ਆਫ਼ ਕਾਮਨਜ਼ ਵਿੱਚ 326 ਸੀਟਾਂ ਦੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਯੂਕੇ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਚੱਲ ਰਹੀ ਸੀ। ਕੀਰ ਸਟਾਰਮਰ UK ਦੇ ਅਗਲੇ ਪ੍ਰਧਾਨਮੰਤਰੀ ਬਣਨਗੇ।
ਕੀਰ ਸਟਾਰਮਰ UK ਦੇ ਅਗਲੇ ਪ੍ਰਧਾਨਮੰਤਰੀ ਬਣਨਗੇ, ਰਿਸ਼ੀ ਸੁਨਕ ਨੇ ਮੰਨੀ ਹਾਰ
RELATED ARTICLES