ਕਰਨਾਟਕ ਪੁਲਿਸ ਨੇ ਵੀਰਵਾਰ ਨੂੰ ਭਗਦੜ ਮਾਮਲੇ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ), ਡੀਐਨਏ ਈਵੈਂਟ ਮੈਨੇਜਮੈਂਟ ਕੰਪਨੀ ਅਤੇ ਕਰਨਾਟਕ ਕ੍ਰਿਕਟ ਐਸੋਸੀਏਸ਼ਨ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਉਨ੍ਹਾਂ ‘ਤੇ ਜਿੱਤ ਪਰੇਡ ਦੌਰਾਨ ਅਪਰਾਧਿਕ ਲਾਪਰਵਾਹੀ ਦਾ ਦੋਸ਼ ਲਗਾਇਆ ਗਿਆ ਹੈ। ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਭਗਦੜ ਜ਼ਿੰਮੇਵਾਰ ਏਜੰਸੀਆਂ ਦੀ ਹਫੜਾ-ਦਫੜੀ ਅਤੇ ਲਾਪਰਵਾਹੀ ਕਾਰਨ ਹੋਈ।
ਕਰਨਾਟਕ ਪੁਲਿਸ ਨੇ ਭਗਦੜ ਮਾਮਲੇ ਵਿੱਚ RCB ਅਤੇ ਹੋਰਨਾਂ ਖਿਲਾਫ਼ ਦਰਜ ਕੀਤੀ FIR
RELATED ARTICLES