ਭਾਰਤ ਪਹੁੰਚੇ ਦੁਨੀਆ ਦੇ ਮਸ਼ਹੂਰ ਗਾਇਕ Justin Bieber, ਅਨੰਤ ਅੰਬਾਨੀ ਤੇ ਰਾਧਿਕਾ ਦੇ ਸੰਗੀਤ ਸਮਾਰੋਹ ‘ਚ ਕਰਨਗੇ ਪਰਫਾਰਮ । ਦੱਸ ਦਈਏ ਕਿ ਅਲੱਗ ਅਲੱਗ ਕਲਾਕਾਰ ਇਸ ਪ੍ਰੋਗਰਾਮ ਵਿੱਚ ਆਪਣੇ ਪਰਫੋਰਮੈਂਸ ਦੇ ਰਹੇ ਹਨ ਸੂਤਰਾਂ ਤੇ ਮੁਤਾਬਿਕ ਜਸਟਿਨ ਬੀਬਰ ਨੇ ਲਗਭਗ 84 ਕਰੋੜ ਰੁਪਏ ਆਪਣੀ ਪ੍ਰਫੋਰਮੈਂਸ ਲਈ ਚਾਰਜ ਕੀਤੇ ਹਨ।
ਭਾਰਤ ਪਹੁੰਚੇ Justin Bieber, ਅਨੰਤ ਅੰਬਾਨੀ ਤੇ ਰਾਧਿਕਾ ਦੇ ਸੰਗੀਤ ਸਮਾਰੋਹ ‘ਚ ਕਰਨਗੇ ਪਰਫ਼ਾਰਮ
RELATED ARTICLES