ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਅਕਾਲੀ ਦਲ ਉੱਤੇ ਚੋਣਾਂ ਲੜਨ ‘ਤੇ ਕੋਈ ਪਾਬੰਦੀ ਨਹੀਂ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਸਿਰਫ਼ ਪਾਰਟੀ ਪ੍ਰਧਾਨ ਦੇ ਮਾਮਲੇ ਵਿੱਚ, ਸ੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਅਤੇ ਮਰਿਆਦਾ ਦੇ ਅਨੁਸਾਰ, ਚੋਣ ਲੜਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਇਹ ਫੈਸਲਾ ਸਿਰਫ਼ ਪ੍ਰਧਾਨ ਅਹੁਦੇ ਲਈ ਹੀ ਲਾਗੂ ਹੋਵੇਗਾ।
ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਬਿਆਨ, ਅਕਾਲੀ ਦਲ ਉੱਤੇ ਚੋਣਾਂ ਲੜਨ ‘ਤੇ ਕੋਈ ਪਾਬੰਦੀ ਨਹੀਂ
RELATED ARTICLES