ਪਾਕਿਸਤਾਨ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਹੋਣ ਵਾਲੇ ਸਮਾਗਮ ਵਿੱਚ ਭਾਰਤ ਤੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਤਖਤ ਅਪ੍ਰੈਲ ਨੂੰ 8 ਵਜੇ ਰਵਾਨਾ ਹੋਵੇਗਾ । ਜਾਣਕਾਰੀ ਦੇ ਮੁਤਾਬਿਕ ਪਾਕਿਸਤਾਨ ਵੀਜ਼ਾ ਦਫਤਰ ਵੱਲੋਂ ਲਗਭਗ 6700 ਸ਼ਰਧਾਲੂਆਂ ਨੂੰ ਵੀਜੇ ਦਿੱਤੇ ਗਏ ਹਨ ਜਿਨਾਂ ਵਿੱਚੋਂ 1942 ਸ਼ਰਧਾਲੂ ਉਹ ਹਨ ਜਿਨਾਂ ਨੇ ਆਪਣੀਆਂ ਅਰਜੀਆਂ ਸ਼੍ਰੋਮਣੀ ਕਮੇਟੀ ਰਾਹੀਂ ਭੇਜੀਆਂ ਸਨ। ਕੱਲ ਇਹ ਜਥਾ ਪਾਕਿਸਤਾਨ ਨੂੰ ਰਵਾਨਾ ਹੋਵੇਗਾ।
ਪਾਕਿਸਤਾਨ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਦੇਖਣ ਲਈ ਕੱਲ ਹੋਵੇਗਾ ਜੱਥਾ ਰਵਾਨਾ
RELATED ARTICLES