ਕੋਲਕਾਤਾ ਨਾਈਟ ਰਾਈਡਰਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੀਜ਼ਨ ਲਈ ਜੇਸਨ ਰਾਏ ਦੀ ਥਾਂ ਫਿਲ ਸਾਲਟ ਨੂੰ ਨਿਯੁਕਤ ਕੀਤਾ ਹੈ। ਰਾਏ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣਾ ਨਾਂ ਵਾਪਸ ਲੈ ਲਿਆ ਹੈ। ਪਿਛਲੇ ਸਾਲ ਦਿੱਲੀ ਕੈਪੀਟਲਸ (ਡੀ.ਸੀ.) ਲਈ ਖੇਡਣ ਵਾਲਾ 27 ਸਾਲਾ ਸਾਲਟ ਇਸ ਵਾਰ ਮਿੰਨੀ ਨਿਲਾਮੀ ਵਿੱਚ ਨਹੀ ਵਿਕਿਆ। ਫਰੈਂਚਾਇਜ਼ੀ ਨੇ ਉਸ ਨੂੰ 1.5 ਕਰੋੜ ਰੁਪਏ ‘ਚ ਸ਼ਾਮਲ ਕੀਤਾ ਹੈ।
ਇੰਡੀਅਨ ਪ੍ਰੀਮੀਅਰ ਲੀਗ ਦੇ ਆਗਾਮੀ ਸੀਜ਼ਨ ਲਈ ਜੇਸਨ ਰਾਏ ਨੇ ਲਿਆ ਨਾਮ ਵਾਪਸ
RELATED ARTICLES