ਜਸਦੀਪ ਸਿੰਘ ਗਿੱਲ ਨੂੰ ਡੇਰਾ ਰਾਧਾ ਸੁਆਮੀ ਬਿਆਸ ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਥਾਂ ਹੁਣ ਉਹ ਡੇਰਾ ਮੁਖੀ ਹੋਣਗੇ । ਬਾਬਾ ਗੁਰਿੰਦਰ ਸਿੰਘ ਕਾਫੀ ਸਮੇਂ ਤੋਂ ਬਿਮਾਰ ਹਨ । ਬਾਬਾ ਗੁਰਿੰਦਰ ਸਿੰਘ ਢਿੱਲੋਂ ਕੈਂਸਰ ਤੇ ਦਿਲ ਦੀ ਬਿਮਾਰੀ ਤੋਂ ਪੀੜਤ ਨੇ ਬਾਬਾ ਗੁਰਿੰਦਰ ਢਿੱਲੋਂ। ਜਸਦੀਪ ਸਿੰਘ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਕੀਤੀ ਹੈ ਅਤੇ Ph.d. ਵੀ ਉਹ ਸਿਪਲਾ ਕੰਪਨੀ ਵਿਚ ਰਹੇ ਚੀਫ ਸਟ੍ਰੇਟੈਜੀ ਅਫਸਰ ਅਤੇ ਕਈ ਫਾਰਮਾਸਿਊਟੀਕਲ ਕੰਪਨੀ ਵਿਚ ਵੀ ਵੱਡੇ ਅਹੁਦਿਆਂ ‘ਤੇ ਰੈਨਬੈਕਸੀ ਕੰਪਨੀ ਵਿਚ ਵੀ ਸੇਵਾਵਾਂ ਨਿਭਾ ਚੁਕੇ ਹਨ।
ਜਸਦੀਪ ਸਿੰਘ ਗਿੱਲ ਨੂੰ ਡੇਰਾ ਰਾਧਾ ਸੁਆਮੀ ਬਿਆਸ ਦਾ ਨਵਾਂ ਮੁਖੀ ਬਣਾਇਆ ਗਿਆ
RELATED ARTICLES