Friday, July 5, 2024
HomePunjabi NewsLiberal Breakingਜੈ ਸ਼ਾਹ ACC ਦੇ ਚੇਅਰਮੈਨ ਬਣੇ ਰਹਿਣਗੇ, ਕਾਰਜਕਾਲ ਇੱਕ ਸਾਲ ਲਈ ਵਧਾਇਆ...

ਜੈ ਸ਼ਾਹ ACC ਦੇ ਚੇਅਰਮੈਨ ਬਣੇ ਰਹਿਣਗੇ, ਕਾਰਜਕਾਲ ਇੱਕ ਸਾਲ ਲਈ ਵਧਾਇਆ ਗਿਆ

ਜੈ ਸ਼ਾਹ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੇ ਪ੍ਰਧਾਨ ਬਣੇ ਰਹਿਣਗੇ। ਉਨ੍ਹਾਂ ਦਾ ਕਾਰਜਕਾਲ ਇੱਕ ਸਾਲ ਲਈ ਵਧਾ ਦਿੱਤਾ ਗਿਆ ਹੈ। ਬੁੱਧਵਾਰ ਨੂੰ ਏਸੀਸੀ ਦੀ ਸਾਲਾਨਾ ਜਨਰਲ ਮੀਟਿੰਗ ਵਿੱਚ ਜੈ ਸ਼ਾਹ ਦਾ ਕਾਰਜਕਾਲ ਸਰਬਸੰਮਤੀ ਨਾਲ ਇੱਕ ਸਾਲ ਲਈ ਵਧਾਇਆ ਗਿਆ। ਏ.ਸੀ.ਸੀ. ਦੀ ਸਾਲਾਨਾ ਜਨਰਲ ਮੀਟਿੰਗ ਬਾਲੀ, ਇੰਡੋਨੇਸ਼ੀਆ ਵਿੱਚ ਕੱਲ੍ਹ ਯਾਨੀ ਮੰਗਲਵਾਰ ਤੋਂ ਸ਼ੁਰੂ ਹੋਈ, ਜੋ ਅੱਜ ਸਮਾਪਤ ਹੋ ਗਈ। ਮੀਟਿੰਗ 2 ਦਿਨਾਂ ਲਈ ਸੀ।

RELATED ARTICLES

Most Popular

Recent Comments