ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਯਾਨੀ ਆਈ.ਸੀ.ਸੀ. ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ। 36 ਸਾਲਾ ਜੈ ਸ਼ਾਹ ਨਿਊਜ਼ੀਲੈਂਡ ਦੇ ਗ੍ਰੇਗ ਬਾਰਕਲੇ ਦੀ ਥਾਂ ਲੈ ਕੇ ਆਈਸੀਸੀ ਦੇ ਸਭ ਤੋਂ ਨੌਜਵਾਨ ਚੇਅਰਮੈਨ ਬਣ ਗਏ ਹਨ। ਆਈਸੀਸੀ ਦੇ ਚੇਅਰਮੈਨ ਵਜੋਂ ਜੈ ਸ਼ਾਹ ਦੇ ਕਾਰਜਕਾਲ ਦੀ ਸ਼ੁਰੂਆਤ ਨਾਲ ਗਲੋਬਲ ਕ੍ਰਿਕਟ ਦਾ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ ਹੈ।
ਜੈ ਸ਼ਾਹ ਨੇ ਸੰਭਾਲਿਆ ਆਈਸੀਸੀ ਦੇ ਚੈਅਰਮੈਨ ਦਾ ਅਹੁਦਾ
RELATED ARTICLES