ਇਟਲੀ ਦੇ ਉੱਤਰੀ ਵੇਰੋਨਾ ਸੂਬੇ ਵਿੱਚ ਸਥਾਨਕ ਅਧਿਕਾਰੀਆਂ ਨੇ 33 ਭਾਰਤੀਆਂ ਨੂੰ ਬੰਧੂਆ ਮਜ਼ਦੂਰੀ ਤੋਂ ਮੁਕਤ ਕਰਵਾਇਆ ਹੈ। ਰਿਹਾਅ ਕੀਤੇ ਗਏ 33 ਭਾਰਤੀਆਂ ਵਿੱਚੋਂ ਜ਼ਿਆਦਾਤਰ ਪੰਜਾਬੀ ਮੂਲ ਦੇ ਹਨ। ਇੰਨਾ ਹੀ ਨਹੀਂ ਜਿਨ੍ਹਾਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਵੀ ਪੰਜਾਬੀ ਮੂਲ ਦੇ ਹਨ।
ਇਟਲੀ ਪੁਲਿਸ ਨੇ 33 ਭਾਰਤੀ ਬੰਧੂਆ ਮਜ਼ਦੂਰਾਂ ਨੂੰ ਕਰਵਾਇਆ ਰਿਹਾਅ
RELATED ARTICLES