ਭਾਰਤ ਇੰਗਲੈਂਡ ਦੇ ਵਿੱਚ ਚੱਲ ਰਹੇ ਚੌਥੇ ਟੈਸਟ ਮੈਚ ਦੇ ਵਿੱਚ ਭਾਰਤ ਦੀ ਦੂਜੀ ਪਾਰੀ ਦੇ ਵਿੱਚ ਇੱਕ ਵਾਰੀ ਫਿਰ ਤੋਂ ਚਾਰ ਨੰਬਰ ਤੇ ਬੱਲੇਬਾਜ਼ੀ ਕਰਨ ਉਤਰੇ ਆਰ ਪਾਟੀਦਾਰ ਛੇ ਗੇਂਦਾ ਖੇਲ ਕੇ ਸਿਫਰ ਤੇ ਆਊਟ ਹੋ ਗਏ । ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਹ ਜੰਮ ਕੇ ਟਰੋਲ ਹੋ ਰਹੇ ਨੇ ਕ੍ਰਿਕਟ ਫੈਨ ਕਹਿ ਰਹੇ ਨੇ ਕਿ ਇਸ ਨੂੰ ਵਿਰਾਟ ਖੋਲੀ ਦੀ ਜਗ੍ਹਾ ਤੇ ਖਿਲਾ ਰਹੇ ਹੋ?
ਕੀ ਇਹ ਹੈ ਵਿਰਾਟ ਕੋਹਲੀ ਦੀ ਰਿਪਲੇਸਮੈਂਟ ? ਇਹ ਬੱਲੇਬਾਜ਼ ਹੋ ਰਿਹਾ ਜੰਮਕੇ ਟ੍ਰੋਲ
RELATED ARTICLES