More
    HomePunjabi NewsLiberal Breakingਪੰਜਾਬ ਬਜਟ 'ਤੇ ਡਾ. ਨਵਜੋਤ ਕੌਰ ਸਿੱਧੂ ਦਾ CM ਮਾਨ 'ਤੇ ਹਮਲਾ;...

    ਪੰਜਾਬ ਬਜਟ ‘ਤੇ ਡਾ. ਨਵਜੋਤ ਕੌਰ ਸਿੱਧੂ ਦਾ CM ਮਾਨ ‘ਤੇ ਹਮਲਾ; ਪੁੱਛਿਆ- ‘ਦੱਸੋ ਕਿੰਨਾ ਕਰਜ਼ਾ ਲਿਆ ਤੇ ਕਿੰਨਾ ਮੋੜਿਆ?’

    ਅੰਮ੍ਰਿਤਸਰ: ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਬਜਟ ‘ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਸਰਕਾਰ ਦੱਸੇ ਕਿ ਕਿੰਨਾ ਕਰਜ਼ਾ ਲਿਆ ਅਤੇ ਕਿੰਨਾ ਮੋੜਿਆ। ਡਾ. ਸਿੱਧੂ ਨੇ ਕਿਹਾ ਕਿ ਜਨਤਾ ਨੂੰ ਤੋਹਫ਼ੇ ਦੇਣ ਤੋਂ ਪਹਿਲਾਂ ਸਰਕਾਰ ਪੈਸੇ ਦਾ ਸਰੋਤ ਸਪੱਸ਼ਟ ਕਰੇ, ਕਿਉਂਕਿ ਇਹ ਟੈਕਸਦਾਤਾਵਾਂ ਦਾ ਪੈਸਾ ਹੈ, ਮੁੱਖ ਮੰਤਰੀ ਦਾ ਨਿੱਜੀ ਧਨ ਨਹੀਂ।

    RELATED ARTICLES

    Most Popular

    Recent Comments