ਇਜ਼ਰਾਈਲ ਨਾਲ ਹਫ਼ਤੇ ਭਰ ਚੱਲੀ ਜੰਗ ਦੌਰਾਨ ਈਰਾਨ ਨੇ ਭਾਰਤ ਲਈ ਆਪਣਾ ਹਵਾਈ ਖੇਤਰ ਖੋਲ੍ਹ ਦਿੱਤਾ ਹੈ। ਆਪ੍ਰੇਸ਼ਨ ਸਿੰਧੂ ਦੇ ਤਹਿਤ, ਭਾਰਤ ਸਰਕਾਰ ਅਗਲੇ ਦੋ ਦਿਨਾਂ ਵਿੱਚ 3 ਚਾਰਟਰਡ ਉਡਾਣਾਂ ਵਿੱਚ ਲਗਭਗ 1,000 ਭਾਰਤੀ ਵਿਦਿਆਰਥੀਆਂ ਨੂੰ ਉਥੋਂ ਬਚਾਏਗੀ। ਇਸ ਤੋਂ ਪਹਿਲਾਂ, 110 ਭਾਰਤੀ ਵਿਦਿਆਰਥੀ ਈਰਾਨ ਤੋਂ ਆਪਣੇ ਦੇਸ਼ ਪਹੁੰਚੇ ਸਨ।
ਭਾਰਤੀ ਵਿਦਿਆਰਥੀਆਂ ਦੀ ਵਾਪਸੀ ਦੇ ਲਈ ਈਰਾਨ ਨੇ ਭਾਰਤ ਦੇ ਲਈ ਖੋਲਿਆ ਆਪਣਾ ਏਅਰ ਸਪੇਸ
RELATED ARTICLES