ਆਈਪੀਐਲ 2025 ਦਾ ਕੁਆਲੀਫਾਇਰ-1 ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਨਵੇਂ ਚੰਡੀਗੜ੍ਹ ਦੇ ਮਹਾਰਾਜਾ ਯਾਦਵੇਂਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਬੰਗਲੌਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪੰਜਾਬ ਨੇ 6 ਓਵਰਾਂ ਵਿੱਚ 5 ਵਿਕਟਾਂ ‘ਤੇ 50 ਦੌੜਾਂ ਬਣਾ ਲਈਆਂ ਹਨ। ਸ਼ਸ਼ਾਂਕ ਅਤੇ ਮਾਰਕਸ ਸਟੋਇਨਿਸ ਕ੍ਰੀਜ਼ ‘ਤੇ ਹਨ।
ਆਈਪੀਐਲ 2025 ਦਾ ਕੁਆਲੀਫਾਇਰ-1, ਪੰਜਾਬ ਦੀ ਖਰਾਬ ਸ਼ੁਰੂਆਤ
RELATED ARTICLES