ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਜਦੋਂ ਚੋਣਾਂ ਖਤਮ ਹੋ ਜਾਣਗੀਆਂ, ਲੋਕ ਉਨ੍ਹਾਂ ਨੂੰ ਸਿਰਫ ਪ੍ਰਧਾਨ ਮੰਤਰੀ ਦੇ ਤੌਰ ‘ਤੇ ਯਾਦ ਕਰਨਗੇ, ਜਿਸ ਨੇ ਹਾਰ ਤੋਂ ਬਚਣ ਲਈ “ਝੂਠ ਨਾਲ ਭਰਪੂਰ ਅਤੇ ਫਿਰਕੂ ਭਾਸ਼ਣ” ਦਿੱਤੇ ਸਨ। ਕਾਂਗਰਸ ਪ੍ਰਧਾਨ ਖੜਗੇ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ”ਨਫ਼ਰਤ ਵਾਲੇ ਭਾਸ਼ਣ” ਦੇਣ ਦੀ ਬਜਾਏ ਆਪਣੀ ਸਰਕਾਰ ਦੇ ਪਿਛਲੇ 10 ਸਾਲਾਂ ਦੇ ਕੰਮਾਂ ‘ਤੇ ਵੋਟ ਮੰਗਣ।
‘ਨਫ਼ਰਤ ਫੈਲਾਉਣ ਦੀ ਬਜਾਏ ਪੀਐਮ ਮੋਦੀ ਨੂੰ ਆਪਣੀ ਸਰਕਾਰ ਦੇ ਕੰਮਕਾਜ ‘ਤੇ ਵੋਟਾਂ ਮੰਗਣੀਆਂ ਚਾਹੀਦੀਆਂ ਹਨ’: ਖੜਗੇ
RELATED ARTICLES