Friday, July 5, 2024
HomePunjabi NewsLiberal Breakingਮਾਸੂਮ ਦਿਲਰੋਜ ਨੂੰ ਮਿਲਿਆ ਇਨਸਾਫ, ਕਾਤਲ ਔਰਤ ਨੂੰ ਕੋਰਟ ਨੇ ਸੁਣਾਈ ਫਾਂਸੀ...

ਮਾਸੂਮ ਦਿਲਰੋਜ ਨੂੰ ਮਿਲਿਆ ਇਨਸਾਫ, ਕਾਤਲ ਔਰਤ ਨੂੰ ਕੋਰਟ ਨੇ ਸੁਣਾਈ ਫਾਂਸੀ ਦੀ ਸਜ਼ਾ

ਲੁਧਿਆਣਾ ਵਿੱਚ ਤਕਰੀਬਨ ਢਾਈ ਸਾਲ ਪਹਿਲਾਂ ਕਤਲ ਕੀਤੀ ਗਈ ਮਾਸੂਮ ਦਿਲਰੋਜ਼ ਨੂੰ ਆਖਿਰ ਇਨਸਾਫ ਮਿਲ ਗਿਆ ਹੈ। ਕੋਰਟ ਨੇ ਦਿਲਰੋਜ ਦੀ ਕਾਤਲ ਗੁਆਂਡਣ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੱਸ ਦਈਏ ਕਿ ਕੋਰਟ ਨੇ ਦੋ ਦਿਨ ਪਹਿਲਾਂ ਹੀ ਇਹ ਫੈਸਲਾ ਲਿਖ ਲਿਆ ਸੀ ਪਰ ਇਸ ਨੂੰ ਅੱਜ ਦੇ ਲਈ ਸੁਰੱਖਿਤ ਰੱਖਿਆ ਗਿਆ ਸੀ ਤੇ ਅੱਜ ਇਹ ਫੈਸਲਾ ਸੁਣਾਇਆ ਗਿਆ ਹੈ।

RELATED ARTICLES

Most Popular

Recent Comments