ਇੰਡੀਗੋ ਏਅਰਲਾਈਨਜ਼ ਨੇ ਲਖਨਊ-ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕੋਆਰਡੀਨੇਟਰ ਯੋਗੇਸ਼ ਕਾਮਰਾ ਅਨੁਸਾਰ ਇਹ ਫਲਾਈਟ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਸ੍ਰੀਨਗਰ ਲਈ ਰਵਾਨਾ ਹੋਵੇਗੀ। ਲਖਨਊ-ਅੰਮ੍ਰਿਤਸਰ ਵਿਚਕਾਰ ਇਸ ਉਡਾਣ ਦੇ ਮੁੜ ਸ਼ੁਰੂ ਹੋਣ ਨਾਲ, ਇੰਡੀਗੋ ਦੀਆਂ ਹੁਣ ਸ੍ਰੀਨਗਰ ਲਈ ਵੀ 2 ਉਡਾਣਾਂ ਹੋ ਗਈਆਂ ਹਨ।
ਇੰਡੀਗੋ ਏਅਰਲਾਈਨਜ਼ ਨੇ ਲਖਨਊ-ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਮੁੜ ਕੀਤੀਆਂ ਸ਼ੁਰੂ
RELATED ARTICLES