Sunday, July 7, 2024
HomePunjabi NewsLiberal BreakingT20 ਵਰਲਡ ਕੱਪ ਦੇ ਵਿੱਚ ਅੱਜ ਭਾਰਤ ਦਾ ਮੁਕਾਬਲਾ ਆਇਰਲੈਂਡ ਨਾਲ

T20 ਵਰਲਡ ਕੱਪ ਦੇ ਵਿੱਚ ਅੱਜ ਭਾਰਤ ਦਾ ਮੁਕਾਬਲਾ ਆਇਰਲੈਂਡ ਨਾਲ

ਟੀ 20 ਵਰਲਡ ਕੱਪ ਦੇ ਵਿੱਚ ਅੱਜ ਭਾਰਤ ਦਾ ਮੁਕਾਬਲਾ ਆਇਰਲੈਂਡ ਦੀ ਟੀਮ ਦੇ ਨਾਲ ਹੋਵੇਗਾ। ਇਹ ਮੈਚ ਉਸੇ ਪਿੱਚ ‘ਤੇ ਹੋਵੇਗਾ ਜਿਸ ‘ਤੇ ਟੀਮ ਦਾ ਸਾਹਮਣਾ 9 ਜੂਨ ਨੂੰ ਪਾਕਿਸਤਾਨ ਨਾਲ ਹੋਣਾ ਹੈ। ਭਾਰਤ ਲਈ ਪਾਕਿਸਤਾਨ ਖ਼ਿਲਾਫ਼ ਮੈਚ ਲਈ ਨਿਊਯਾਰਕ ਵਿੱਚ ਡਰਾਪ-ਇਨ ਪਿੱਚ ਲਈ ਆਪਣੀ ਟੀਮ ਦੇ ਗਠਨ ਨੂੰ ਤਿਆਰ ਕਰਨਾ ਆਸਾਨ ਹੋ ਜਾਵੇਗਾ।

RELATED ARTICLES

Most Popular

Recent Comments