Friday, July 5, 2024
HomePunjabi NewsLiberal Breakingਸੂਪਰ 8 ਵਿੱਚ ਅੱਜ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਨਾਲ

ਸੂਪਰ 8 ਵਿੱਚ ਅੱਜ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਨਾਲ

ਭਾਰਤ ਦਾ ਪਹਿਲਾ ਮੈਚ ਅੱਜ ਹੀ ਬਾਰਬਾਡੋਸ ਵਿੱਚ ਅਫਗਾਨਿਸਤਾਨ ਨਾਲ ਖੇਡਿਆ ਜਾਵੇਗਾ। ਜੇਕਰ ਟੀਮ ਇੰਡੀਆ ਨੂੰ ਸੈਮੀਫਾਈਨਲ ‘ਚ ਪਹੁੰਚਣਾ ਹੈ ਤਾਂ ਉਸ ਨੂੰ ਸੁਪਰ-8 ‘ਚ ਤਿੰਨੋਂ ਮੈਚ ਜਿੱਤਣੇ ਹੋਣਗੇ। ਟੀਮ 2 ਮੈਚ ਜਿੱਤ ਕੇ ਵੀ ਨਾਕਆਊਟ ਗੇੜ ‘ਚ ਜਗ੍ਹਾ ਬਣਾ ਸਕਦੀ ਹੈ ਪਰ ਇਸ ਹਾਲਤ ‘ਚ ਭਾਰਤ ਨੂੰ ਦੂਜੀਆਂ ਟੀਮਾਂ ਦੇ ਨਤੀਜਿਆਂ ਅਤੇ ਰਨ ਰੇਟ ‘ਤੇ ਨਿਰਭਰ ਕਰਨਾ ਹੋਵੇਗਾ।

RELATED ARTICLES

Most Popular

Recent Comments