Sunday, July 7, 2024
HomePunjabi NewsLiberal Breakingt20 ਵਿਸ਼ਵ ਕੱਪ 2024 ਵਿੱਚ ਭਾਰਤ ਦਾ ਪਹਿਲਾ ਅਭਿਆਸ ਮੈਚ ਬੰਗਲਾਦੇਸ਼ ਦੇ...

t20 ਵਿਸ਼ਵ ਕੱਪ 2024 ਵਿੱਚ ਭਾਰਤ ਦਾ ਪਹਿਲਾ ਅਭਿਆਸ ਮੈਚ ਬੰਗਲਾਦੇਸ਼ ਦੇ ਨਾਲ

t20 ਵਿਸ਼ਵ ਕੱਪ 2024 ਵਿੱਚ ਭਾਰਤ ਦਾ ਪਹਿਲਾ ਅਭਿਆਸ ਮੈਚ ਬੰਗਲਾਦੇਸ਼ ਦੇ ਨਾਲ ਹੋਵੇਗਾ। ਅਮਰੀਕਾ ਅਤੇ ਵੈਸਟ ਇੰਡੀਜ਼ ਦੇ ਵਿੱਚ ਤੇ ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ। ਕੱਲ ਇੱਕ ਜੂਨ ਨੂੰ ਭਾਰਤ ਅਤੇ ਬੰਗਲਾਦੇਸ਼ ਦਾ ਅਭਿਆਸ ਮੈਚ ਖੇਡਿਆ ਜਾਵੇਗਾ। ਸਥਾਨਕ ਸਮੇਂ ਅਨੁਸਾਰ ਰਾਤ 8 ਵਜੇ ਮੈਚ ਸ਼ੁਰੂ ਹੋਵੇਗਾ। ਜਿਸ ਦਾ ਪ੍ਰਸਾਰਨ ਹੋਟਸਟਾਰ ਅਤੇ ਸਟਾਰ ਸਪੋਰਟਸ ਤੇ ਕੀਤਾ ਜਾਵੇਗਾ।

RELATED ARTICLES

Most Popular

Recent Comments