ਮੁੰਦਰਾ (ਗੁਜਰਾਤ): ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਦਰਮਿਆਨ ਭਾਰਤ ਦੀ ਊਰਜਾ ਸੁਰੱਖਿਆ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਭਾਰਤੀ ਜਹਾਜ਼ ‘ਜਗ ਲਾਡਕੀ’ 6 ਲੱਖ ਬੈਰਲ ਕੱਚਾ ਤੇਲ ਲੈ ਕੇ ਗੁਜਰਾਤ ਦੇ ਮੁੰਦਰਾ ਪੋਰਟ ‘ਤੇ ਸੁਰੱਖਿਅਤ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਦੋ ਹੋਰ ਜਹਾਜ਼ LPG ਲੈ ਕੇ ਭਾਰਤ ਪਹੁੰਚੇ ਸਨ। ਤੇਲ ਦੀ ਇਹ ਖੇਪ ਦੇਸ਼ ਵਿੱਚ ਬਾਲਣ ਦੀ ਸਪਲਾਈ ਨੂੰ ਬਰਕਰਾਰ ਰੱਖਣ ਵਿੱਚ ਕਾਫ਼ੀ ਮਦਦਗਾਰ ਸਾਬਤ ਹੋਵੇਗੀ।
ਭਾਰਤ ਲਈ ਵੱਡੀ ਰਾਹਤ: 6 ਲੱਖ ਬੈਰਲ ਕੱਚਾ ਤੇਲ ਲੈ ਕੇ ਗੁਜਰਾਤ ਦੇ ਮੁੰਦਰਾ ਪੋਰਟ ਪਹੁੰਚਿਆ ‘ਜਗ ਲਾਡਕੀ’ ਜਹਾਜ਼
RELATED ARTICLES


