Friday, July 5, 2024
HomePunjabi NewsLiberal Breakingਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਜੜਿਆ ਸੈਂਕੜਾ

ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਜੜਿਆ ਸੈਂਕੜਾ

ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੋਵੇਂ ਸੈਂਕੜੇ ਲਗਾਉਣ ਤੋਂ ਬਾਅਦ ਅਜੇਤੂ ਬੱਲੇਬਾਜ਼ੀ ਕਰ ਰਹੇ ਹਨ। ਦੋਵਾਂ ਵਿਚਾਲੇ 160 ਦੌੜਾਂ ਦੀ ਸਾਂਝੇਦਾਰੀ ਹੈ ਅਤੇ ਭਾਰਤੀ ਟੀਮ ਦੀ ਫਿਲਹਾਲ ਇਸ ਟੈਸਟ ਮੈਚ ‘ਚ ਮਜ਼ਬੂਤ ਪਕੜ ਹੈ। ਭਾਰਤ ਦੀ ਟੀਮ ਇਸ ਲੜੀ ਨੂੰ ਪਹਿਲਾਂ ਹੀ ਆਪਣੇ ਨਾਮ ਕਰ ਚੁੱਕੀ ਹੈ।

RELATED ARTICLES

Most Popular

Recent Comments