ਭਾਰਤੀ ਸਟਾਰ ਬੱਲੇਬਾਜ ਵਿਰਾਟ ਕੋਹਲੀ ਅਤੇ ਵਿਕਟ ਕੀਪਰ ਰਿਸ਼ਭ ਪੰਤ ਰਣਜੀਤ ਟਰਾਫੀ ਦੇ ਕੁਝ ਮੈਚ ਖੇਲ ਸਕਦੇ ਹਨ। ਦੱਸ ਦਈਏ ਕਿ 2019 ਤੋਂ ਬਾਅਦ ਪਹਿਲੀ ਵਾਰੀ ਕੋਹਲੀ ਨੂੰ ਦਿੱਲੀ ਦੇ ਟੀਮ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ । ਜਦਕਿ ਤੇਜ ਗੇਂਦਬਾਜ ਈਸ਼ਾਂਤ ਸ਼ਰਮਾ ਨੂੰ ਟੀਮ ਵਿੱਚ ਥਾਂ ਨਹੀਂ ਮਿਲੀ । ਬੁੱਧਵਾਰ ਨੂੰ ਡੀਡੀਸੀਏ ਨੇ 84 ਖਿਲਾੜਿਆਂ ਦੀ ਸੂਚੀ ਜਾਰੀ ਕੀਤੀ ਹੈ।
ਭਾਰਤੀ ਸਟਾਰ ਬੱਲੇਬਾਜ ਵਿਰਾਟ ਕੋਹਲੀ ਅਤੇ ਵਿਕਟ ਕੀਪਰ ਰਿਸ਼ਭ ਪੰਤ ਖੇਡ ਸਕਦੇ ਹਨ ਰਣਜੀ ਟਰਾਫ਼ੀ
RELATED ARTICLES