ਬ੍ਰੇਕਿੰਗ : ਭਾਰਤੀ ਕੋਚ ਗੌਤਮ ਗੰਭੀਰ ਨੇ ਕੇਐਲ ਰਾਹੁਲ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਟੀਮ ਦੀ ਪਲੇਇੰਗ-11 ਦਾ ਫੈਸਲਾ ਸੋਸ਼ਲ ਮੀਡੀਆ ਰਾਹੀਂ ਨਹੀਂ ਹੁੰਦਾ। ਇਸ ਲਈ ਇਹ ਮਹੱਤਵਪੂਰਨ ਨਹੀਂ ਹੈ ਕਿ ਸੋਸ਼ਲ ਮੀਡੀਆ ਮਾਹਰ ਕੀ ਸੋਚਦੇ ਹਨ। ਮਹੱਤਵਪੂਰਨ ਇਹ ਹੈ ਕਿ ਪ੍ਰਬੰਧਨ ਕੀ ਸੋਚਦਾ ਹੈ। ਉਹ ਚੰਗੀ ਬੱਲੇਬਾਜ਼ੀ ਕਰ ਰਿਹਾ ਹੈ ਅਤੇ ਕਾਨਪੁਰ (ਬੰਗਲਾਦੇਸ਼ ਵਿਰੁੱਧ ਮੁਸ਼ਕਲ ਵਿਕਟ ‘ਤੇ) ‘ਚ ਚੰਗੀ ਪਾਰੀ ਖੇਡੀ। ਮੁੱਖ ਕੋਚ ਨੇ ਇਹ ਵੀ ਕਿਹਾ ਕਿ ਪ੍ਰਬੰਧਨ ਕੇਐੱਲ ਰਾਹੁਲ ਦਾ ਸਮਰਥਨ ਕਰੇਗਾ।
ਭਾਰਤੀ ਕੋਚ ਗੰਭੀਰ ਨੇ ਕੀਤਾ ਕੇਐਲ ਰਾਹੁਲ ਦਾ ਬਚਾਅ ਕਿਹਾ, ਪਲੇਇੰਗ-11 ਦਾ ਫੈਸਲਾ ਸੋਸ਼ਲ ਮੀਡੀਆ ਰਾਹੀਂ ਨਹੀਂ ਹੁੰਦਾ
RELATED ARTICLES


