ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਰੋਹਿਤ ਸ਼ਰਮਾ ਦੇ ਲਗਾਤਾਰ ਖਰਾਬ ਸਕੋਰਾਂ ਨੂੰ ਨਕਾਰਿਆ ਪਰ ਕਿਹਾ ਕਿ ਥੱਕੇ ਹੋਏ ਭਾਰਤੀ ਕਪਤਾਨ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਤਾਜ਼ਾ ਹੋਣ ਲਈ ਬ੍ਰੇਕ ਦੀ ਲੋੜ ਹੈ। ਅਗਲੇ ਮਹੀਨੇ ਟੀ-20 ਵਿਸ਼ਵ ਕੱਪ ‘ਚ ਭਾਰਤ ਦੀ ਕਪਤਾਨੀ ਕਰਨ ਜਾ ਰਹੇ ਰੋਹਿਤ ਪਿਛਲੀਆਂ ਪੰਜ ਪਾਰੀਆਂ ‘ਚ ਚਾਰ ਵਾਰ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ ਹਨ।
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਬਰੇਕ ਦੀ ਜਰੂਰਤ : ਕਲਰਕ
RELATED ARTICLES