ਬ੍ਰੇਕਿੰਗ : ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਪਰਥ ਵਿੱਚ ਯਸ਼ਸਵੀ ਜੈਸਵਾਲ ਦੇ ਸੈਂਕੜੇ ਨੂੰ ਟੈਸਟ ਦੀ ਸਰਵੋਤਮ ਟੈਸਟ ਪਾਰੀ ਦੱਸਿਆ। ਕਪਤਾਨ ਨੇ ਕਿਹਾ ਕਿ ਉਨ੍ਹਾਂ ਦੀ ਨਜ਼ਰ ‘ਚ ਯਸ਼ਸਵੀ ਪਲੇਅਰ ਆਫ ਦਿ ਮੈਚ ਹੈ। ਬੁਮਰਾਹ ਨੇ ਵਿਰਾਟ ਕੋਹਲੀ ਦੀ ਵੀ ਤਾਰੀਫ ਕੀਤੀ। ਭਾਰਤ ਦੀ ਦੂਜੀ ਪਾਰੀ ਵਿੱਚ ਯਸ਼ਸਵੀ ਨੇ 161 ਦੌੜਾਂ ਅਤੇ ਕੋਹਲੀ ਨੇ ਅਜੇਤੂ 100 ਦੌੜਾਂ ਬਣਾਈਆਂ ਸਨ।
ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਜੈਸਵਾਲ ਨੂੰ ਮੰਨਿਆ ਪਲੇਅਰ ਆਫ਼ ਦੀ ਮੈਚ ਦਾ ਹੱਕਦਾਰ
RELATED ARTICLES